ਵਿਲੀਅਮ ਫਾਕਨਰ (1897 – 1962) ਇੱਕ ਅਮਰੀਕੀ ਲੇਖਕ ਸਨ। ਜੀਵਨੀ ਫਾਕਨਰ ਦਾ ਜਨਮ ਵਿਲੀਅਮ ਕਥਬੇਰਟ ਫਾਕਨਰ ਵਜੋਂ ਨਿਊ ਅਲਬਾਨੀ, ਮਿੱਸੀਸਿੱਪੀ, ਯੂ ਐੱਸ ਵਿੱਚ ਹੋਇਆ। ਉਹ ਮੁਰੀ ਕਥਬੇਰਟ ਫਾਕਨਰ ( 17 ਅਗਸਤ 1870 – 7 ਅਗਸਤ 1932) ਅਤੇ ਮੌਡ ਬਟਲਰ (27 ਨਵੰਬਰ 1871 – 19 ਅਕਤੂਬਰ, 1960) ਦੇ ਘਰ ਹੋਇਆ ਅਤੇ ਉਹ ਉਨ੍ਹਾਂ ਦੇ ਚਾਰ ਪੁੱਤਰਾਂ ਵਿੱਚ ਜੇਠਾ ਪੁਤਰ ਸੀ। |
About us|Jobs|Help|Disclaimer|Advertising services|Contact us|Sign in|Website map|Search|
GMT+8, 2015-9-11 20:15 , Processed in 0.145917 second(s), 16 queries .